350 ਪੁਲਿਸ ਮੁਲਾਜ਼ਮਾਂ ਨੇ ਅਵਾਂਖਾ, ਪਨਿਆੜ ਅਤੇ ਡੀਡਾ ਸਾਂਸੀਆਂ ‘ਚ ਚੈਕਿੰਗ ਮੁਹਿੰਮ ਛੇੜੀ, ਇੱਕ ਸ਼ੱਕੀ ਆਦਮੀ ਅਤੇ ਦੋ ਸ਼ੱਕੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ

ਗੁਰਦਾਸਪੁਰ, 9 ਜੁਲਾਈ (ਮੰਨਣ ਸੈਣੀ)। ਸ਼ਨੀਵਾਰ ਨੂੰ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਜਿਸ ਦੇ ਚਲਦਿਆਂ ਦੀਨਾਨਗਰ ਦੇ ਅਵਾਂਖਾ, ਪਨਿਆੜ ਅਤੇ ਪਿੰਡ ਡੀਡਾ ਸਾਂਸੀਆਂ ਵਿਚ ਕਰੀਬ 350 ਪੁਲਿਸ ਮੁਲਾਜ਼ਮਾਂ ਨੇ ਸ਼ਕੀ ਨਸ਼ਾ ਤਸਕਰਾਂ, ਐਨ.ਡੀ.ਪੀ.ਐਕਟ ਦੇ ਮੁਕੱਦਮੇ ਵਿੱਚ ਲਿਪਟ ਦੋਸ਼ੀਆਂ ਦੇ ਘਰਾਂ ਵਿੱਚ … Continue reading 350 ਪੁਲਿਸ ਮੁਲਾਜ਼ਮਾਂ ਨੇ ਅਵਾਂਖਾ, ਪਨਿਆੜ ਅਤੇ ਡੀਡਾ ਸਾਂਸੀਆਂ ‘ਚ ਚੈਕਿੰਗ ਮੁਹਿੰਮ ਛੇੜੀ, ਇੱਕ ਸ਼ੱਕੀ ਆਦਮੀ ਅਤੇ ਦੋ ਸ਼ੱਕੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ